TheSikhs.org


Onkar Mandir


ਓਂਕਾਰ

ਮੱਧ ਭਾਰਤ ਵਿਚ ਨੀਮਾੜ ਜ਼ਿਲ੍ਹੇ ਵਿਚ ਨਰਮਦਾ ਨਦੀ ਦੇ ਵਿਚਾਕਰ, ਮਾਂਧਾਤਾ ਟਾਪੂ (ਡੈਲਟਾ) ਵਿਚ, ਇੰਦੌਰ ਤੋਂ 77 ਕਿਲੋਮੀਟਰ ਦੂਰ, ਓਂਕਾਰ / ਓਂਕਾਰੇਸ਼ਵਰ ਨਾਂ ਦਾ ਇਕ ਮਸ਼ਹੂਰ ਮੰਦਰ। ਸਭ ਤੋਂ ਅਹਿਮ 12 ਸ਼ਿਵਲਿੰਗਾਂ ਵਿਚੋਂ ਇਕ ਇਸ ਜਗਹ ਕਾਇਮ ਕੀਤਾ ਗਿਆ ਸੀ। ਇਕ ਰਿਵਾਇਤ ਮੁਤਾਬਿਕ ਗੁਰੂ ਨਾਨਕ ਸਾਹਿਬ ਨੇ ‘ਦੱਖਣੀ ਓਂਕਾਰ’ਨਾਂ ਦੀ ਬਾਣੀ ਦਾ ਉਚਾਰਣ ਇਸ ਓਂਕਾਰ ਮੰਧਾਤਾ ਮੰਦਰ ਵਾਲੀ ਜਗਹ ਕੀਤਾ ਸੀ

(ਡਾ ਹਰਜਿੰਦਰ ਸਿੰਘ ਦਿਲਗੀਰ)