ਅਜਰਾਨਾ ਕਲਾਂ
ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੀ ਥਾਨੇਸਰ ਤਹਸੀਲ ਵਿਚ (ਥਾਨੇਸਰ ਤੋਂ 18 ਕਿਲੋਮੀਟਰ ਦੂਰ) ਇਕ ਪਿੰਡ ਜਿਸ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ.
(ਤਸਵੀਰ ਗੁਰਦੁਆਰਾ ਵਾਸਤੇ ਧੰਨਵਾਦ: ਸ. ਬਲਜਿੰਦਰ ਸਿੰਘ ਤੇ ਸ. ਹਰਮਿੰਦਰ ਸਿੰਘ ਲੁਧਿਆਣਾ):
(ਡਾ. ਹਰਜਿੰਦਰ ਸਿੰਘ ਦਿਲਗੀਰ)