ਅਗਮਪੁਰਾ ਗੁਰਦੁਆਰਾ
ਹਰਿਆਣਾ ਸੂਬੇ ਵਿਚ ਜ਼ਿਲ੍ਹਾ ਜਗਾਧਰੀ ਵਿਚ ਪਿੰਡ ਬਲਾਚੌਰ ਦੇ ਬਾਹਰਵਾਰ (ਸਿਰਫ਼ 600 ਮੀਟਰ ਦੂਰ), ਜਗਾਧਰੀ ਤੋ 11 ਕਿਲੋਮੀਟਰ ਦੂਰ, ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣਿਆ ਗੁਰਦੁਆਰਾ। ਗੁਰੂ ਜੀ ਇਸ ਜਗਹ ਅਕਤੂਬਰ 1688 ਵਿਚ ਕਪਾਲ ਮੋਚਨ (15 ਕਿਲੋਮੀਟਰ ਦੂਰ) ਤੋਂ ਆਏ ਸਨ. (ਤਸਵੀਰ ਅਗਮਪੁਰਾ ਗੁਰਦੁਆਰਾ):
(ਡਾ. ਹਰਜਿੰਦਰ ਸਿੰਘ ਦਿਲਗੀਰ)