TheSikhs.org


Aakar Village


ਆਕੜ ਪਿੰਡ

ਪਟਿਆਲੇ ਤੋਂ 17 ਕਿਲੋਮੀਟਰ ਦੂਰ (ਪਟਿਆਲਾ-ਰਾਜਪੁਰਾ ਮੁਖ ਸੜਕ ਰਾਹੀਂ 22, ਕੌਲੀ ਰੇਲਵੇ ਸਟੇਸ਼ਨ ਤੋਂ ਸਾਢੇ 5 ਕਿਲੋਮੀਟਰ ਦੇ ਫ਼ਾਸਲੇ ’ਤੇ) ਇਕ ਪਿੰਡ ਜਿਸ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਗਏ ਸਨ। ਪਹਿਲਾਂ ਉੱਥੇ ਇਕ ਨਿੱਕਾ ਜਿਹਾ ਮੰਜੀ ਸਾਹਿਬ ਸੀ, ਪਰ 1971-72 ਵਿਚ ਉਸ ਦੀ ਜਗਹ ਬਹੁਤ ਵੱਡਾ ‘ਗੁਰਦੁਆਰਾ ਨਿੰਮ ਸਾਹਿਬ’ ਬਣ ਚੁਕਾ ਹੈ. (ਤਸਵੀਰ: ਗੁਰਦੁਆਰਾ ਨਿੰਮ ਸਾਹਿਬ):

(

ਡਾ. ਹਰਜਿੰਦਰ ਸਿੰਘ ਦਿਲਗੀਰ)